Skip to content

You are not logged in. Register orLog In

start:


ਪੰਜਾਬੀ ਵਿੱਚ ਓਪਨ ਆਫਿਸ ਉਪਲੱਬਧ ਹੈ। ਡਾਊਨਲੋਡ ਕਰਨ ਲਈ ਵੇਖੋ ਇੱਥੇ (HERE)
Latest News About Punjabi at
News

ਪੰਜਾਬੀ ਟੀਮ ਨੇ ਪਹਿਲਾਂ ਵਰਜਨ ਤਾਂ ਜਾਰੀ ਕਰਵਾ ਲਿਆ ਹੈ

ਇਹ ਪ੍ਰੋਜੈਕਟ ਹਾਲੇ ਨਿਰਮਾਣ ਅਧੀਨ ਹੈ। ਉਡੀਕ ਤਾਂ ਖਤਮ ਹੋ ਗਈ ਹੈ। ਬਾਈ ਜੀ, ਅਸੀਂ ਵਾਪਸ ਵੀ ਆ ਗਏ। ਜੇਕਰ ਕਿਸੇ
ਵੀਰ ਕੋਲ ਟੈਮ ਹੋਵੇ ਤਾਂ ਵੈੱਬ ਸਾਇਟ ਵਾਸਤੇ ਸੇਵਾਵਾਂ ਦੇਵੇ। ਹੁਣ ਟੀਮ ਹੋਰ ਪਰੋਜੈੱਕਟਾਂ ਵਿੱਚ ਹੱਥ ਫ਼ਸ ਗਏ ਹਨ, ਸੋ ਟੈਮ ਨੀਂ ਲੱਗਦਾ ਹੈ।
ਤੁਹਾਡੇ ਵਲੋਂ ਹਰੇਕ ਸਹਿਯੋਗ ਦੀ ਸਲਾਘਾ ਕੀਤੀ ਜਾਵੇਗੀ।

ਧੰਨਵਾਦ।



ਅਸੀਂ ਮੌਜੂਦਾ ਹਾਂ

ਸਤਲੁਜ ਪਰੋਜੈੱਕਟ

ਦੇ ਤੌਰ ਉੱਤੇ।
ਹਮੇਸ਼ਾਂ ਮਾਂ ਬੋਲੀ ਦੀ ਸੇਵਾ ਲਈ ਤੱਤਪਰ ਪੰਜਾਬੀਆਂ ਦੀ ਟੀਮ

ਆਪਣੀ ਬੋਲੀ ਆਪਣਾ ਮਾਣ